首页 > 应用 > 书籍与参考
Gurbani Pothi

Gurbani Pothi

发行商: Waheguru
( 1 评价 )
license: 免费

界面快照:

最低
OS
架构x86,x64,ARM,ARM64
推荐
OS
架构x86,x64,ARM,ARM64

描述

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।


ਗੁਰਬਾਣੀ ਪੜੋ ਗੁਰਬਾਣੀ ਸੁਣੋ ਗੁਰਬਾਣੀ ਸ਼ੇਅਰ ਕਰੋ।


ਗੁਰਬਾਣੀ ਸਿੱਖ ਗੁਰੂਆਂ ਦੀਆਂ ਰਚਨਾਵਾਂ ਨੂੰ ਕਿਹਾ ਜਾਂਦਾ ਹੈ। ਗੁਰਬਾਣੀ ਸ਼ਬਦ ਦੋ ਸ਼ਬਦਾਂ ਤੋਂ ਬਣਿਆ ਹੈ, ਗੁਰ ਅਤੇ ਬਾਣੀ, ਗੁਰ ਤੋਂ ਭਾਵ ਗੁਰੂ ਹੈ ਅਤੇ ਬਾਣੀ ਤੋਂ ਭਾਵ ਹੈ ਸ਼ਬਦ। ਗੁਰੂ/ਸਤਿਗੁਰੂ ਇਸ ਜੀਵਨ-ਜਾਚ ਦਾ ਚਾਨਣ ਹੈ। ਬਿਨਾ ਚਾਨਣ ਮੁਨਾਰੇ ਦੇ ਜਿਵੇਂ ਕੋਈ ਯਾਤ੍ਰੀ ਭਟਕ ਸਕਦਾ ਹੈ, ਤਿਵੇਂ ਗੁਰੂ ਦੀ ਅਗਵਾਈ ਤੋਂ ਬਿਨਾ ਸਾਧਕ ਵੀ ਵਾਸਤਵਿਕ ਮਾਰਗ ਤੋਂ ਖੁੰਝ ਸਕਦਾ ਹੈ। - ਅਮਿ੍ਤ ਕੀਰਤਨ ਪੋਥੀ - ਗੁਰਬਾਣੀ ਦੇ ਅਨਮੋਲ ਸ਼ਬਦਾਂ ਦਾ ਇੱਕ ਗ੍ੰਥ ਵੀ ਇਸ ਐਪਲੀਕੇਸ਼ਨ ਵਿੱਚ ਉਪਲਬਦ ਹੈ।


V 1.1.0 1. Sri Guru Granth Sahib Ji 2. Sri Dasm Granth Sahib Ji 3. 35 Bani (Nitnem, Sukhmani Sahib, etc) 4. AMRIT KIRTAN 5. 9 Radio Channels including HARIMANDIR SAHIB 6. Listen & Download Banis 7. Share Gurbani on FB, WhatsApp, Email, MMS, etc 8. Gurbani Books/ Janam Sakhis/ Steek etc.


***** 9. Bani in English, Hindi, Urdu 10. Vaara Bhai Gurdaas Ji 11. Kabit Bhai Gurdaas ji


Note: If any mistake found plz send me message to correct it.


猜你喜欢

评价

文章

关于 Gurbani Pothi
We use cookies and other technologies on this website to enhance your user experience.
By clicking any link on this page you are giving your consent to our Privacy Policy and Cookies Policy.