スクリーンショット:
主な特長
ਹਮੇਸ਼ਾਂ ਨਵੀਨਤਮ, ਹਮੇਸ਼ਾਂ Windows ਭਾਸ਼ਾ ਅਨੁਭਵ ਨੂੰ ਬਿਹਤਰ ਬਣਾਉਂਦੇ ਹੋਏ! ! Windows ਹੁਣ Microsoft Store ਦੇ ਜ਼ਰੀਏ ਮੁਫ਼ਤ ਭਾਸ਼ਾ ਅੱਪਡੇਟ ਮੁਹੱਈਆ ਕਰ ਰਿਹਾ ਹੈ। ਇਸ ਦਾ ਮਤਲਬ ਹੈ ਕਿ ਅਸੀਂ ਲਗਾਤਾਰ ਤੁਹਾਡੀ ਸਥਾਨਕ ਭਾਸ਼ਾ ਨੂੰ ਸੁਧਾਰ ਸਕਦੇ ਹਾਂ ਅਤੇ ਇਹਨਾਂ ਅੱਪਡੇਟਾਂ ਨੂੰ ਸਵੈਚਲ ਤਰੀਕੇ ਨਾਲ ਤੁਹਾਡੇ ਡਿਵਾਈਸ 'ਤੇ ਭੇਜ ਸਕਦੇ ਹਾਂ। ਲੋਕਲ ਤਜਰਬਾ ਪੈਕ ਐਪਲੀਕੇਸ਼ਨ ਨੂੰ ਸਥਾਪਿਤ ਕਰਕੇ, ਤੁਹਾਡੀ ਭਾਸ਼ਾ ਵਿੱਚ Windows ਟੈਕਸਟ ਹਮੇਸ਼ਾਂ ਨਵੀਨਤਮ ਰਹੇਗਾ। ਕੀ ਤੁਸੀਂ ਆਪਣੀ ਸਥਾਨਕ ਭਾਸ਼ਾ ਵਿੱਚ Windows ਟੈਕਸਟ ਨੂੰ ਬਿਹਤਰ ਬਣਾਉਣ ਵਿੱਚ ਦਿਲਚਸਪੀ ਰੱਖਦੇ ਹੋ? ਤੁਸੀਂ ਫੀਡਬੈਕ ਹੱਬ ਐਪ ਦੀ ਵਰਤੋਂ ਕਰਦੇ ਹੋਏ, ਜੋ Windows ਵਿੱਚ ਸ਼ਾਮਲ ਹੈ, ਆਸਾਨੀ ਨਾਲ ਟੈਕਸਟ ਸੁਧਾਰਾਂ ਲਈ ਸੁਝਾਅ ਦੇ ਸਕਦੇ ਹੋ। ਬੱਸ Cortana ਖੋਜ ਬਾਕਸ ਵਿੱਚ "ਫੀਡਬੈਕ ਹੱਬ" ਟਾਈਪ ਕਰੋ ਜਾਂ Windows ਕੁੰਜੀ + F ਦਬਾ ਕੇ ਰੱਖੋ। ਧਿਆਨ ਦਿਓ: ਸਪੈਲਿੰਗ ਸ਼ਬਦਕੋਸ਼ਾਂ ਅਤੇ ਬੋਲੀ ਵਰਗੀਆਂ ਵਾਧੂ ਭਾਸ਼ਾ ਸਹਾਇਤਾ ਵਿਸ਼ੇਸ਼ਤਾਵਾਂ ਵੀ ਸਥਾਪਤ ਕੀਤੀਆਂ ਜਾ ਸਕਦੀਆਂ ਹਨ। ਸਟੋਰੇਜ ਦੀਆਂ ਲੋੜਾਂ ਸਥਾਪਿਤ ਵਿਸ਼ੇਸ਼ਤਾਵਾਂ ਅਨੁਸਾਰ ਵੱਖ-ਵੱਖ ਹੋ ਸਕਦੀਆਂ ਹਨ।