Accueil > Applications > Personnalisation
ਪੰਜਾਬੀ ਲੋਕਲ ਤਜਰਬਾ ਪੈਕ

ਪੰਜਾਬੀ ਲੋਕਲ ਤਜਰਬਾ ਪੈਕ

Édité par: Microsoft Corporation
( 1 Évaluations )
Licence: Gratuit

Captures d’écran:

Minimum
Système d'exploitation
Architecturex86,x64,ARM,ARM64
Nos recommandations
Système d'exploitation
Architecturex86,x64,ARM,ARM64

Description

ਹਮੇਸ਼ਾਂ ਨਵੀਨਤਮ, ਹਮੇਸ਼ਾਂ Windows ਭਾਸ਼ਾ ਅਨà©à¨­à¨µ ਨੂੰ ਬਿਹਤਰ ਬਣਾਉਂਦੇ ਹੋà¨! ! Windows ਹà©à¨£ Microsoft Store ਦੇ ਜ਼ਰੀਠਮà©à¨«à¨¼à¨¤ ਭਾਸ਼ਾ ਅੱਪਡੇਟ ਮà©à¨¹à©±à¨ˆà¨† ਕਰ ਰਿਹਾ ਹੈ। ਇਸ ਦਾ ਮਤਲਬ ਹੈ ਕਿ ਅਸੀਂ ਲਗਾਤਾਰ ਤà©à¨¹à¨¾à¨¡à©€ ਸਥਾਨਕ ਭਾਸ਼ਾ ਨੂੰ ਸà©à¨§à¨¾à¨° ਸਕਦੇ ਹਾਂ ਅਤੇ ਇਹਨਾਂ ਅੱਪਡੇਟਾਂ ਨੂੰ ਸਵੈਚਲ ਤਰੀਕੇ ਨਾਲ ਤà©à¨¹à¨¾à¨¡à©‡ ਡਿਵਾਈਸ 'ਤੇ ਭੇਜ ਸਕਦੇ ਹਾਂ। ਲੋਕਲ ਤਜਰਬਾ ਪੈਕ à¨à¨ªà¨²à©€à¨•ੇਸ਼ਨ ਨੂੰ ਸਥਾਪਿਤ ਕਰਕੇ, ਤà©à¨¹à¨¾à¨¡à©€ ਭਾਸ਼ਾ ਵਿੱਚ Windows ਟੈਕਸਟ ਹਮੇਸ਼ਾਂ ਨਵੀਨਤਮ ਰਹੇਗਾ। ਕੀ ਤà©à¨¸à©€à¨‚ ਆਪਣੀ ਸਥਾਨਕ ਭਾਸ਼ਾ ਵਿੱਚ Windows ਟੈਕਸਟ ਨੂੰ ਬਿਹਤਰ ਬਣਾਉਣ ਵਿੱਚ ਦਿਲਚਸਪੀ ਰੱਖਦੇ ਹੋ? ਤà©à¨¸à©€à¨‚ ਫੀਡਬੈਕ ਹੱਬ à¨à¨ª ਦੀ ਵਰਤੋਂ ਕਰਦੇ ਹੋà¨, ਜੋ Windows ਵਿੱਚ ਸ਼ਾਮਲ ਹੈ, ਆਸਾਨੀ ਨਾਲ ਟੈਕਸਟ ਸà©à¨§à¨¾à¨°à¨¾à¨‚ ਲਈ ਸà©à¨à¨¾à¨… ਦੇ ਸਕਦੇ ਹੋ। ਬੱਸ Cortana ਖੋਜ ਬਾਕਸ ਵਿੱਚ "ਫੀਡਬੈਕ ਹੱਬ" ਟਾਈਪ ਕਰੋ ਜਾਂ Windows ਕà©à©°à¨œà©€ + F ਦਬਾ ਕੇ ਰੱਖੋ। ਧਿਆਨ ਦਿਓ: ਸਪੈਲਿੰਗ ਸ਼ਬਦਕੋਸ਼ਾਂ ਅਤੇ ਬੋਲੀ ਵਰਗੀਆਂ ਵਾਧੂ ਭਾਸ਼ਾ ਸਹਾਇਤਾ ਵਿਸ਼ੇਸ਼ਤਾਵਾਂ ਵੀ ਸਥਾਪਤ ਕੀਤੀਆਂ ਜਾ ਸਕਦੀਆਂ ਹਨ। ਸਟੋਰੇਜ ਦੀਆਂ ਲੋੜਾਂ ਸਥਾਪਿਤ ਵਿਸ਼ੇਸ਼ਤਾਵਾਂ ਅਨà©à¨¸à¨¾à¨° ਵੱਖ-ਵੱਖ ਹੋ ਸਕਦੀਆਂ ਹਨ।


Autres contenus plébiscités

Évaluations

Articles

À propos de ਪੰਜਾਬੀ ਲੋਕਲ ਤਜਰਬਾ ਪੈਕ
We use cookies and other technologies on this website to enhance your user experience.
By clicking any link on this page you are giving your consent to our Privacy Policy and Cookies Policy.